idea for modi


😂😂😂😂😂😂
ੲਿੱਕ ਅੌਰਤ ਨੇ ਹੱਦ ਹੀ ਕਰ ਦਿੱਤੀ ੳੁਸ ਨੇ ਮੋਦੀ ਨੂੰ ਪੱਤਰ ਲਿਖਿਅਾ
ਜਿਸ ਵਿੱਚ ੳੁਸ ਨੇ ਨਵੀਂ ਜੋਯਨਾ ਦੱਸੀ ਕਿ
ਸ਼ਰਾਬ ਦੇ ਰੇਟ ਦੁੱਗਣੇ ਕਰ ਦਿਓ ਤੇ ਠੇਕਿਅਾਂ ਨੂੰ ਅਾਧਾਰ ਕਾਰਡ ਨਾਲ ਜੋੜ ਦਿਓ
ਅੱਧਾ ਪੈਸਾ ਸ਼ਰਾਬ ਪੀਣ ਵਾਲੇ ਦੀ ਪਤਨੀ ਦੇ ਖਾਤੇ ਚ ਸਬਸਿਡੀ ਦੀ ਤਰ੍ਹਾ ਵਾਪਿਸ ਕਰ ਦੇਣਾ ਚਾਹੀਦਾ ਜਿਸ ਦੇ ੲਿਹ ਫਾੲਿਦੇ ਹੋਣਗੇ ।
1. ਪਤੀ ਲਿਮਟ ਚ ਪਿੳੁਗਾ ਕਿੳੁਕਿ ਓਸਦੇ ਨਸ਼ੇ ਦੀ ਮਾਤਰਾ ਦੇ ਬਰਾਬਰ ਪਤਨੀ ਦਾ ਬੈਂਕ ਬੈਲੈਂਸ ਹੋਵੇਗਾ ।
2. ਪਤਨੀਅਾਂ ਪੀਣ ਤੋ ਰੋਕਣਗੀਅਾਂ ਨਹੀਂ ।
3. ਪਤਨੀ ਨੂੰ ਪਤਾ ਹੋੲੇਗਾ ਕਿ ਪਤੀ ਨੇ ਕਿੰਨੀ ਪੀਤੀ ਹੈ ।by
4. ਜਿਸਦੀ ਪਤਨੀ ਦਾ ਅਕਾੳੂਂਟ ਨਹੀਂ ਹੈ ਓਹ ਖੁੱਲ ਜਾੲੇਗਾ ।
ਹੋ ਸਕਦਾ ਹੈ ਜਿਅਾਦਾ ਪੀਣ ਵਾਲਿਅਾਂ ਦੀਅਾਂ ਪਤਨੀਅਾਂ ਨੂੰ ੲਿਨਕਮ ਟੈਕਸ ਰਿਟਰਨ ਵੀ ਭਰਨੀ ਪਵੇ ।
ਨਵੀਂ ਸੋਚ ਨੂੰ ਸਲਾਮ

0 Comments

Previous Post Next Post