Judge


ਮੁਜਰਮ ... ਕਤਲ ਮੈਂ ਕੀਤਾ ਜੀ
ਜੱਜ ....... ਲਾਸ਼ ਕਿਥੇ ?
ਮੁਜਰਮ ....ਜੀ ਅੱਗ ਲਾ ਕੇ ਫੂਕ ਦਿੱਤੀ !
ਜੱਜ ........ਉਹ ਥਾਂ ਵਿਖਾ ਜਿਥੇ ਲਾਸ਼ ਫੂਕੀ ਸੀ
ਮੁਜਰਮ ....ਉਹ ਥਾਂ ਟਰੈਕਟਰ ਨਾਲ ਵਾਹ ਦਿੱਤੀ
ਜੱਜ .........ਵਾਹੀ ਹੋਈ ਜਗਾ ਦੀ ਮਿੱਟੀ ਦਿਖਾ ?
ਮੁਜਰਿਮ ... ਜੀ ਉਸ ਮਿੱਟੀ ਦੀਆਂ ਇੱਟਾਂ ਬਣਾ ਲਈਆਂ !
ਜੱਜ .........ਚੱਲ ਇੱਟਾਂ ਹੀ ਦਿਖਾ ਦੇ ?
ਮੁਜਰਿਮ ....ਜੀ ਓਹਦਾ ਮਕਾਨ ਛੱਤ ਲਿਆ
ਜੱਜ .........ਚੱਲ ਉਹ ਮਕਾਨ ਹੀ ਦਿਖਾ ਦੇ ?
ਮੁਜਰਿਮ ....ਜੀ ਉਹ ਭੁਚਾਲ ਆਇਆ ਸੀ ਢਹਿ ਗਿਆ !
ਜੱਜ ..........ਤੇ ਮਕਾਨ ਦਾ ਮਲਬਾ ਕਿਥੇ ਗਿਆ ?
ਮੁਜਰਿਮ .....ਉਹ ਤੇ ਗੁਆਂਢੀ ਨੂੰ ਵੇਚ ਦਿੱਤਾ !
ਜੱਜ ...........ਗੁਆਂਢੀ ਨੂੰ ਪੇਸ਼ ਕੀਤਾ ਜਾਵੇ !
ਮੁਜਰਿਮ ......ਜੀ ਉਹ ਮਰ ਗਿਆ
ਜੱਜ ...........ਕਿੱਦਾਂ ਮਰਿਆ ਉਹ ?
ਮੁਜਰਿਮ ......ਜੀ ਉਸਦਾ ਕਤਲ ਹੋ ਗਿਆ !
ਜੱਜ ...........ਕਿੰਨੇ ਕੀਤਾ ਕਤਲ ਉਸਦਾ ?
ਮੁਜਰਿਮ .....ਜੀ ਮੈਂ ..
ਜੱਜ ..........ਤੇ ਲਾਸ਼ ਕਿਥੇ ?
ਮੁਜਰਿਮ .....ਜੀ ਅੱਗ ਲਾ ਕੇ ਫੂਕ ਦਿੱਤੀ !
ਜੱਜ ਆਪਣੀ ਕੁਰਸੀ ਤੋਂ ਉੱਠ ਕੇ ਗੁੱਸੇ ਨਾਲ ..
"ਓਏ ਪਤੰਦਰਾ ਤੂੰ ਕਤਲ ਕੀਤਾ ਕੇ "ਸਰਜੀਕਲ ਅਟੈਕ"?
ਕਬੂਲ ਵੀ ਕਰੀ ਜਾਨੇ ਤੇ ਸਬੂਤ ਵੀ ਨੀ ਦਿੰਦਾ !
😂😂😂😂

0 Comments

Previous Post Next Post