Tarn taran boys

😀😀😀Tarn Taran ਧਮਾਕਾ😃😃😃
 Tarn Taran ਦੇ  ਇਕ ਮੁੰਡੇ ਨੇ ਆਪਣੀ Girl friand ਨੂੰ ਫੋਨ ਕੀਤਾ ਫੋਨ ਕੁੜੀ ਦੇ ਪਿਉ ਨੇ ਚੱਕ ਲਿਆ....(ਮੁੰਡਾ ਮਨ 'ਚ ਕਹਿੰਦਾ ਹੲੇ ਉਏ ਰੱਬਾ ਏ ਕੀ ਹੋ ਗਿਆ)  ......
ਕੁੜੀ ਦਾ ਪਿਉ👳 :-ਕੋਣ ਬੋਲਦਾ ਓਏ ...?
😎ਮੰਡਾ:-ਮੈਂ ਅਮਿਤਾਬ ਬੱਚਨ ਬੋਲ ਰਹਾ ਹੂੰ...ਕੋਣ ਬਨੇਗਾ ਕਰੋੜ ਪਤੀ ਸੇ ...
 ਆਪਕੀ ਲੜਕੀ ਕੀ Friand hot ਸੀਟ ਪਰ ਬੈਠੀ ਹੈ ..ਔਰ ਆਪਕੀ ਲੜਕੀ ਕੀ ਮਦਦ ਚਾਹਤੀ ਹੈ ਫੋਨ ਉਸੇ ਦੀਜੀਏ sir ..
(ਕੁੜੀ ਦੇ ਪਿਉ ਨੇ ਕੁੜੀ ਨੂੰ ਫੋਨ ਫੜਾ ਦਿੱਤਾ) 
😎ਮੁੰਡਾ:-ਆਪਕਾ ਪਹਿਲਾ ਸਵਾਲ 
 ਆਪ ਮੁਜੇ ਕਹਾਂ ਮਿਲੇਂ ਗੀ 👇
(A)ਗੋਈਦਵਾਲ ਬਾਈਪਾਸ🚦 
(B)ਬੋਹੜੀ ਚੋਂਕ ♻
(c)ਸਦਰ ਥਾਣਾ ਚੋਂਕ♻ 
(D)ਬੱਸ ਸਟੈਂਡ🚍🚃🚌 
ਕੁੜੀ :-option (D)
ਧੰਨਵਾਦ ਆਪਕਾ ਸਮੇ ਸਮਾਪਤ ਹੋਤਾ ਹੈ ...
ਕੁੜੀ ਦਾ ਪਿਉ ਅਜੇ ਤਕ ਬਹੁਤ ਖੁਸ਼ ਹੈ 😁😀😂😁😂😀
👉Tarn Taran ਦੇ ਮੁੰਡੇ ਕੁਝ ਵੀ ਕਰ ਸਕਦੇ ਨੇ..👈.(ਬਚਕੇ)
 (ਜੇ ਤੁਸੀਂ ਵੀ Tarn Taran ਦੇ ਹੋ ਤੇ ਇਸ Sms ਨੂੰ ਅੱਗੇ ਭੇਜੋ)🌟
.                                     👑
.                                     😎
.         🙆👧👩👵👈    🎽.   👉💁👯👰👸👱.
.                                     👖

0 Comments

Previous Post Next Post