ਕਿਰਦਾਰ by preetsinghsr


 

ਕਿਰਦਾਰ ਪਹਿਰਾਵੇ, 

ਸ਼ੌਹਰਤ ਤੇ ਦੌਲਤ ਦਾ 

ਮੁਹਤਾਜ ਨਹੀਂ ਹੁੰਦਾ । 

ਇਸਨੂੰ ਸਿਰਜਣਾ , 

ਹੰਢਾਉਣਾ ਤੇ ਜਿਉਣਾ 

ਪੈਂਦਾ ਆ ।

0 Comments

Previous Post Next Post