ਕੀ ਸਹੀ ਤੇ ਕੀ ਗਲਤ (preetsinghsr)

 


ਕਾਸ਼ ! 

ਮੈਂ ਤੂੰ ਹੁੰਦਾ ਤੇ ਤੂੰ ਮੈਂ ਹੁੰਦਾ, 

ਫੇਰ ਪਤਾ ਲੱਗਦਾ ਤੈਨੂੰ, 

ਕੀ ਸਹੀ ਤੇ ਕੀ ਗਲਤ ਹੁੰਦਾ!

0 Comments

Previous Post Next Post