ਕਿਸੇ ਦਾ ਦਰਦ ਵੀ ਓਹੀ ਸਮਝ ਸਕਦਾ


 

ਕਿਸੇ ਦਾ ਦਰਦ ਵੀ ਓਹੀ ਸਮਝ ਸਕਦਾ 

ਏ ਜਿੰਨੇ ਕਦੇ ਉਹ ਦਰਦ ਆਪ 

ਹੰਢਾਇਆ ਹੋਵੇ ਬਾਕੀ ਤਾਂ ਸੱਜਣਾਂ ਮੂੰਹ 

ਤੇ ਦਿਲਾਸੇ ਪਿੱਠ ਤੇ ਹਾਸੇ ਵਾਲੀ ਗੱਲ ਕਰਦੇ ਨੇ ।



0 Comments

Previous Post Next Post